Jaloos Lovely Noor Lyrics - In Punjabi Language Font

Jaloos/ਜਲੂਸ Lovely Noor Lyrics In Punjabi

Lovely Noor , Jaloos Lyrics , Lovely Noor New Song Jaloos
Lovely Noor New Song Jaloos

Jaloos Lovely Noor Lyrics

Verse - 1

ਕਹਿੰਦੀ ਪਾਰਕ ਚ ਆਜੋ ਬੜੇ ਜੋੜੇ ਬਹਿੰਦੇ ਨੇ
ਮੇ ਕਿਆ ਆਇਆ ਨਹੀਓ ਜਾਣਾ ਦਿਲੀ ਹੋਲ ਪੈਂਦੇ ਨੇ

ਕਹਿੰਦੀ ਪਾਰਕ ਚ ਆਜੋ ਬੜੇ ਜੋੜੇ ਬਹਿੰਦੇ ਨੇ
ਮੇ ਕਿਆ ਆਇਆ ਨਹੀਓ ਜਾਣਾ ਦਿਲੀ ਹੋਲ ਪੈਂਦੇ ਨੇ

ਯਾਰਾਂ ਬੇਲੀਆਂ ਨੇ ਤਾਨੇ ਮਾਰਨੇ , ਯਾਰਾਂ ਬੇਲੀਆਂ ਨੇ ਤਾਨੇ ਮਾਰਨੇ
ਅਖੇ ਘੁੰਮਦਾ ਹੁੰਦਾ ਸੀ ਬੜੀ ਪੁੱਛ ਕੱਢ ਕੇ

ਨੀ ਤੂੰ ਸੋਰੀ ਕਹਿ ਕੇ ਪਾਪਾ ਕੋਲੋਂ ਛੁੱਟ ਜਾਏਂਗੀ
ਤੇ ਬਾਪੂ ਮੇਰੇ ਆਲਾ ਰੱਖ ਦੂ ਜਲੂਸ ਕੱਢ ਕੇ

ਸੋਰੀ ਕਹਿ ਕੇ ਪਾਪਾ ਕੋਲੋਂ ਛੁੱਟ ਜਾਏਂਗੀ
ਤੇ ਬਾਪੂ ਮੇਰੇ ਆਲਾ ਰੱਖ ਦੂ ਜਲੂਸ ਕੱਢ ਕੇ

Lovely Noor New Song Jaloos

Verse - 2

ਤਿੰਨ ਵੀਕ ਪਹਿਲਾ ਤੁਸੀ ਕਰਦੇ ਪਲੈਨ
ਗਾਮ ਕਿਸ਼ਨਾ ਤੇ ਜਾਣਾ ਆ ਮਨਾਲੀ ਨੂੰ

ਸਾਡੇ ਲਈ ਤਾਂ ਉਹੀ ਆ ਸਨੋ ਫੋਲ ਬਿੱਲੋ
ਜਦੋਂ ਅੱਗ ਲੱਗ ਜਾਂਦੀ ਆ ਪਰਾਲੀ ਨੂੰ

ਰੋਟੀ ਖਾਣ ਦਾ ਨੂੰ ਵੇਲ ਮਿਲਦਾ , ਰੋਟੀ ਖਾਣ ਦਾ ਨੂੰ ਵੇਲ ਮਿਲਦਾ
ਨੀਂ ਤੂੰ ਤਿੰਨ ਟਾਈਮ ਪੀਵੇ ਡੇਲੀ ਜੂਸ ਕੱਢ ਕੇ

ਨੀ ਤੂੰ ਸੋਰੀ ਕਹਿ ਕੇ ਪਾਪਾ ਕੋਲੋਂ ਛੁੱਟ ਜਾਏਂਗੀ
ਤੇ ਬਾਪੂ ਮੇਰੇ ਆਲਾ ਰੱਖ ਦੂ ਜਲੂਸ ਕੱਢ ਕੇ

ਸੋਰੀ ਕਹਿ ਕੇ ਪਾਪਾ ਕੋਲੋਂ ਛੁੱਟ ਜਾਏਂਗੀ
ਤੇ ਬਾਪੂ ਮੇਰੇ ਆਲਾ ਰੱਖ ਦੂ ਜਲੂਸ ਕੱਢ ਕੇ

Jaloos Song

Verse - 3

ਨਵਾਂ ਰੌਲਾ ਪਾਕੇ ਬੈਠੀ ਫੇਸ - ਟੇਮ ਵਾਲਾ
ਕਹਿੰਦੀ ਵੇਖਣਾ ਚਾਹੁਣੀ ਆ ਤੈਨੂੰ ਤੜਕੇ

ਬਾਪੂ ਮੇਰਾ ਸੂਬੇਦਾਰ ਰੈਂਕ ਤੋਂ ਰਿਟਾਇਰ
ਗੋਲੀ ਮਾਰ ਦਊ ਜਹਿ ਹੋਗੇ ਕੀਤੇ ਖੜਕੇ

ਕਦੇ ਕਦੇ ਕੱਲਾ ਬੈਠਾ ਸੋਚਦਾ , ਕਦੇ - ਕਦੇ ਕੱਲਾ ਬੈਠਾ ਸੋਚਦਾ
ਲੈਣਾ ਅਸੀਂ ਕੀ ਆ ਨਕਸ਼ੇ ਚੋ ਰੂਸ ਕੱਢ ਕੇ 

ਨੀ ਤੂੰ ਸੋਰੀ ਕਹਿ ਕੇ ਪਾਪਾ ਕੋਲੋਂ ਛੁੱਟ ਜਾਏਂਗੀ
ਤੇ ਬਾਪੂ ਮੇਰੇ ਆਲਾ ਰੱਖ ਦੂ ਜਲੂਸ ਕੱਢ ਕੇ

ਸੋਰੀ ਕਹਿ ਕੇ ਪਾਪਾ ਕੋਲੋਂ ਛੁੱਟ ਜਾਏਂਗੀ
ਤੇ ਬਾਪੂ ਮੇਰੇ ਆਲਾ ਰੱਖ ਦੂ ਜਲੂਸ ਕੱਢ ਕੇ

Lovely Noor Jaloos 

Verse - 4

ਲੱਭ ਕੇ ਵਚੋਲਾ ਕੰਮ ਆ ਗਿਆ ਹੈ ਲੋਟ
ਫੇਰ ਖਾੜੇ ਚ ਸਦੀਕ ਹੇਕਾਂ ਲਾਊਗਾ

ਚੜ੍ਹਦੇ ਸਿਆਲ ਰੱਖੀ ਖਿੱਚ ਕੇ ਤਿਆਰੀ
ਤੈਨੂੰ ਲਵਲੀ ਵਿਆਹ ਕੇ ਲੇ ਜਾਊਗਾ

ਓਹਨਾ ਨਾਲ ਯਾਰੀਆਂ ਦੇ ਚਰਚੇ , ਓਹਨਾ ਨਾਲ ਯਾਰੀਆਂ ਦੇ ਚਰਚੇ
ਜਿਹੜੇ ਭੰਗੜੇ ਚ ਰੱਖਦੇ ਆ ਤੂਸ ਕੱਢ ਕੇ

ਨੀ ਤੂੰ ਸੋਰੀ ਕਹਿ ਕੇ ਪਾਪਾ ਕੋਲੋਂ ਛੁੱਟ ਜਾਏਂਗੀ
ਤੇ ਬਾਪੂ ਮੇਰੇ ਆਲਾ ਰੱਖ ਦੂ ਜਲੂਸ ਕੱਢ ਕੇ

ਸੋਰੀ ਕਹਿ ਕੇ ਪਾਪਾ ਕੋਲੋਂ ਛੁੱਟ ਜਾਏਂਗੀ
ਤੇ ਬਾਪੂ ਮੇਰੇ ਆਲਾ ਰੱਖ ਦੂ ਜਲੂਸ ਕੱਢ ਕੇ

There Are Lots Of Lyrics In Punjabi Below
Check It Now

Music Video :

Song Credits :

  • Singer/Lyrics - Lovely Noor
  • Music - M. Vee
  • Director - MUNISH KATTAL
  • DOP - SUNNY CAM, GOLU
  • Choreographer - NITIN VERMA
  • Produced By - AMANDEEP SINGH
  • Publicity Designs - GURDEEP RAI
  • Project by - LOVE GHOTRA, JINNAH
  • Special Thanks - GOLDY RAJRA , DHEERAJ
  • Asst.Dir - Aman, Manoj
  • Music Label - ANTHM ART

You Might Also Like

0 Comments