Bodyguard Jagmeet Brar Lyrics In Punjabi Font Language

Bodyguard Song Lyrics and Sung By Jagmeet Brar And Music By Mix Singh and Released On Saga Music.


ਤੁਸੀ ਲਿਰਿਕਸ ਦੇ ਨਾਲ - ਨਾਲ ਗਾਨਾ ਵੀ ਚਲਾ ਸਕਦੇ ਹੋ ।

Bodyguard Lyrics 

Verse - 1

ਤੇਰੇ ਦੱਬ ਚ ਰਿਵਾਲਵਰ 6 ਪੈਂਦੀਆਂ
ਵਦ ਦਿਨਾਂ ਨਾਲੋਂ ਤੇਰੀਆ ਤਰੀਕਾਂ ਰਹਿੰਦੀਆ

ਤੇਰੇ ਦੱਬ ਚ ਰਿਵਾਲਵਰ 6 ਪੈਂਦੀਆਂ
ਵਦ ਦਿਨਾਂ ਨਾਲੋਂ ਤੇਰੀਆ ਤਰੀਕਾਂ ਰਹਿੰਦੀਆ

ਤੇਰੇ ਮੁੱਕੇ ਨਾ ਜ਼ਮੀਨਾਂ ਵਾਲੇ ਕਦੇ ਝਗੜੇ
ਮੇ ਸੁਣਦੀ - ਸੁਣਾਉਂਦੀ ਜੱਟਾ law ਕਰ ਗਈ

ਵੇ ਮੇ ਬਿਨਾ ਤਨਖਾਓ ਬਾਡੀਗਾਰਡ ਸੋਹਣਿਆ
ਹਰ ਥਾਂ ਤੇ ਜੱਟਾ ਮੈਂ ਤੇਰੇ ਨਾਲ ਖੜ ਦੀ

ਵੇ ਮੇ ਬਿਨਾ ਤਨਖਾਓ ਬਾਡੀਗਾਰਡ ਸੋਹਣਿਆ
ਹਰ ਥਾਂ ਤੇ ਜੱਟਾ ਮੈਂ ਤੇਰੇ ਨਾਲ ਖੜ ਦੀ

ਵੇ ਮੇ ਬਿਨਾ ਤਨਖਾਓ ਬਾਡੀਗਾਰਡ ਮਿੱਤਰਾ
ਹਰ ਥਾਂ ਤੇ ਜੱਟਾ ਮੈਂ ਤੇਰੇ ਨਾਲ ਖੜ ਦੀ ।

Bodyguard Jagmeet Brar Song Lyrics

Verse - 2

ਸਮਝੇ ਮਜਾਕ ਤੂੰ ਕਚਹਿਰੀ ਥਾਣੇ ਨੂੰ
ਡੱਬੀ ਵਾਲਾ ਸੱਪ ਕਹਿੰਦੇ ਥੋਡੇ ਲਾਨੇ ਨੂੰ

ਸਮਝੇ ਮਜਾਕ ਤੂੰ ਕਚਹਿਰੀ ਥਾਣੇ ਨੂੰ
ਡੱਬੀ ਵਾਲਾ ਸੱਪ ਕਹਿੰਦੇ ਥੋਡੇ ਲਾਨੇ ਨੂੰ

ਗਾਂਧੀਵਾਦ ਜੱਟੀ ਸੋਚ ਵੀ ਨਾ ਰੱਖ ਦੀ
ਲੋੜ ਪੈਣ ਤੇ ਤਲੀ ਦੇ ਉੱਤੇ ਜਾਨ ਧਰਦੀ

ਵੇ ਮੇ ਬਿਨਾ ਤਨਖਾਓ ਬਾਡੀਗਾਰਡ ਸੋਹਣਿਆ
ਹਰ ਥਾਂ ਤੇ ਜੱਟਾ ਮੈਂ ਤੇਰੇ ਨਾਲ ਖੜ ਦੀ

ਵੇ ਮੇ ਬਿਨਾ ਤਨਖਾਓ ਬਾਡੀਗਾਰਡ ਸੋਹਣਿਆ
ਹਰ ਥਾਂ ਤੇ ਜੱਟਾ ਮੈਂ ਤੇਰੇ ਨਾਲ ਖੜ ਦੀ

ਵੇ ਮੇ ਬਿਨਾ ਤਨਖਾਓ ਬਾਡੀਗਾਰਡ ਮਿੱਤਰਾ
ਹਰ ਥਾਂ ਤੇ ਜੱਟਾ ਮੈਂ ਤੇਰੇ ਨਾਲ ਖੜ ਦੀ ।

Bodyguard Lyrics Jagmeet Brar

Verse - 3

ਮੰਨਿਆ ਕਲਾਸਮੇਟ ਬਹੁਤ ਸੋਹਣੀਆਂ
ਮਰਦੀਆ ਤੇਰੇ ਤੇ ਹਜ਼ਾਰ ਹੋਣੀਆ

ਮੰਨਿਆ ਕਲਾਸਮੇਟ ਬਹੁਤ ਸੋਹਣੀਆਂ
ਮਰਦੀਆ ਤੇਰੇ ਤੇ ਹਜ਼ਾਰ ਹੋਣੀਆ

ਵੇਹ ਮੈਂ ਲਿਖੀਆਂ ਲੇਖਾਂ ਚ ਤੇਰੇ ਨਾਲ ਸੋਹਣਿਆ
ਕਿਤੇ ਪਿੱਠ ਨਾ ਲਾਵਾ ਜੀ ਇਸ ਗੱਲੋਂ ਡਰਦੀ

ਵੇ ਮੇ ਬਿਨਾ ਤਨਖਾਓ ਬਾਡੀਗਾਰਡ ਸੋਹਣਿਆ
ਹਰ ਥਾਂ ਤੇ ਜੱਟਾ ਮੈਂ ਤੇਰੇ ਨਾਲ ਖੜ ਦੀ

ਵੇ ਮੇ ਬਿਨਾ ਤਨਖਾਓ ਬਾਡੀਗਾਰਡ ਸੋਹਣਿਆ
ਹਰ ਥਾਂ ਤੇ ਜੱਟਾ ਮੈਂ ਤੇਰੇ ਨਾਲ ਖੜ ਦੀ

ਵੇ ਮੇ ਬਿਨਾ ਤਨਖਾਓ ਬਾਡੀਗਾਰਡ ਮਿੱਤਰਾ
ਹਰ ਥਾਂ ਤੇ ਜੱਟਾ ਮੈਂ ਤੇਰੇ ਨਾਲ ਖੜ ਦੀ ।

Bodyguard Lyrics Jagmeet Brar Mp3 Lyrics Punjabi

Verse - 4

ਘਣੀਏ ਦੇ ਬਰਾੜਾ ਤੈਨੂੰ ਯਾਰ ਖਾਸ ਵੇ
ਤੇਰੇ ਬਿਨਾ ਨਾ ਜੱਟੀ ਦੀ ਕੋਈ ਅਖੀਰ ਆਸ ਵੇ

ਘਣੀਏ ਦੇ ਬਰਾੜਾ ਤੈਨੂੰ ਯਾਰ ਖਾਸ ਵੇ
ਤੇਰੇ ਬਿਨਾ ਨਾ ਜੱਟੀ ਦੀ ਕੋਈ ਅਖੀਰ ਆਸ ਵੇ

ਮਿਲਦਾ ਐ ਜਦੋਂ ਲਾ ਬਹਿਣਾ ਐ ਕਚਹਿਰੀ
ਸੁਣ - ਸੁਣ ਤੈਥੋਂ ਮੇ ਦਲੀਲਾਂ ਘੜਦੀ

ਵੇਹ ਮੇ ਬਿਨਾ ਤਨਖਾਓ ਬਾਡੀਗਾਰਡ ਸੋਹਣਿਆ
ਹਰ ਥਾਂ ਤੇ ਜੱਟਾ ਮੈਂ ਤੇਰੇ ਨਾਲ ਖੜ ਦੀ

ਵੇ ਮੇ ਬਿਨਾ ਤਨਖਾਓ ਬਾਡੀਗਾਰਡ ਸੋਹਣਿਆ
ਹਰ ਥਾਂ ਤੇ ਜੱਟਾ ਮੈਂ ਤੇਰੇ ਨਾਲ ਖੜ ਦੀ

ਵੇ ਮੇ ਬਿਨਾ ਤਨਖਾਓ ਬਾਡੀਗਾਰਡ ਮਿੱਤਰਾ
ਹਰ ਥਾਂ ਤੇ ਜੱਟਾ ਮੈਂ ਤੇਰੇ ਨਾਲ ਖੜ ਦੀ ।

Thanks For Visiting , Check Lots Of Lyrics In Punjabi Language Below ,

You Might Also Like

0 Comments