8 Botlan Shavi Lyrics In Punjabi Font Language

Sardari diyan 8 Botlan , Botla ਗਾਨਾ shavi ਵੱਲੋਂ ਗਾਇਆ ਗਿਆ ਹੈ, ਅਤੇ ਲਿਖਿਆ ਵੀ shavi ਨੇ ਹੀ ਹੈ , ਅਤੇ ਫ਼ੀਮਲ ਆਰਟਿਸਟ Ravi Kaur bal ਹਨ ।


ਤੁਸੀ ਲੁਰਿਕਸ ਦੇ ਨਾਲ - ਨਾਲ ਗਾਨਾ ਵੀ ਚਲਾ ਸਕਦੇ ਹੋ ।

8 Botlan Shavi Song

Verse - 1

ਅਣਖਾਂ ਨਾ ਲੋੜ , ਨਾ ਕੋਈ ਕਿੱਲਿਆ ਦਾ ਥੋੜ
ਤਾਇਆ ਸਾਡਾ ਪਿੰਡ ਦਿਆ ਮੌਰੀਆ ਦਾ ਬੋਡ

ਐਵੇਂ ਕੱਢ ਨਾ ਤੂੰ ਦੰਦ , ਚਾੜ ਦੇਣਗੇ ਕੋਈ ਚੰਨ
ਫੇਰ ਆਖੀ ਨਾ ਕਿ ਤੇਰਾ ਕੋਈ ਹੱਡ ਤੋੜਤਾ

ਸਾਡੇ ਖੂਨ ਚ ਗੱਦਾਰੀਆ ਦੀ ਛਿੱਟ ਕੋਈ ਨਾ
ਸਰਦਾਰੀ ਦੀਆਂ ਲੇਜੀ ਭਾਵੇਂ 8 ਬੋਟਲਾਂ

ਖੂਨ ਚ ਗੱਦਾਰੀਆ ਦੀ ਛਿੱਟ ਕੋਈ ਨਾ
ਸਰਦਾਰੀ ਦੀਆਂ ਲੇਜੀ ਭਾਵੇਂ 8 ਬੋਟਲਾਂ

8 Botla Shavi

Verse - 2

ਓਹ ਓਹਨਾ ਬੰਦਿਆ ਨਾਲ ਬਣੇ ਸਾਡੀ ਘੱਟ ਓਏ
ਜਿਹੜੇ ਬੰਦਿਆ ਦੇ ਦਿਲਾਂ ਵਿਚ ਖੋਤ ਐ ।

ਓਹ ਓਹਨਾ ਬੰਦਿਆ ਨਾਲ ਬਣੇ ਸਾਡੀ ਘੱਟ ਓਏ
ਜਿਹੜੇ ਬੰਦਿਆ ਦੇ ਦਿਲਾਂ ਵਿਚ ਖੋਤ ਐ ।

ਓ ਸੜੀ ਜਾਣ ਮਰੀ ਜਾਣ , ਵਿਚੋਂ ਵਿਚ ਥਰੀ ਜਾਣ
ਮਿੱਤਰਾਂ ਦਾ ਕੰਮ ਪੂਰਾ ਲੋਟ ਐ

ਪਰੇ ਹੋਕੇ 5 ਫੁੱਟ , ਜਰਾ ਵੇਖੀ ਸਾਡੀ ਠੋਕ
ਆਖੀ ਜੱਟ ਨਾ , ਜੇ ਪਿੱਛਾ ਨਾ ਪਿੱਛਾ ਨਾ ਮੋੜ ਤਾ ।

ਸਾਡੇ ਖੂਨ ਚ ਗੱਦਾਰੀਆ ਦੀ ਛਿੱਟ ਕੋਈ ਨਾ
ਸਰਦਾਰੀ ਦੀਆਂ ਲੇਜੀ ਭਾਵੇਂ 8 ਬੋਟਲਾਂ

ਖੂਨ ਚ ਗੱਦਾਰੀਆ ਦੀ ਛਿੱਟ ਕੋਈ ਨਾ
ਸਰਦਾਰੀ ਦੀਆਂ ਲੇਜੀ ਭਾਵੇਂ 8 ਬੋਟਲਾਂ

8 Botlan Lyrics Shavi

Verse - 3

ਕੱਲੀ ਮੁੰਡਿਆ ਦੇ ਵਿਚ ਠੋਕ ਰੱਖੀ ਨਾ
ਇਮੇਜ ਕੁੜੀਆਂ ਦੇ ਵਿਚ ਤਾਂ ਸਾਫ ਏ

ਯਾਰਾਂ ਬੇਲੀਆਂ ਨਾ ਬੈਠੀ ਦਾ ਏ ਦਿਲ ਤੋਂ
ਜੇ ਕੋਈ ਉੱਚਾ ਨੀਵਾਂ ਬੋਲ ਜੇ ਤਾਂ ਸਾਫ ਐ

ਲਵਾਉਣਗੇ ਤੇਰੀ ਦੌੜ  , ਐਵੇਂ ਕਰੀ ਨਾ ਤੂੰ ਚੋੜ
ਫੇਰ ਗਲੀਆਂ ਚ ਫਿਰੇਂ ਗਾ ਹਕੀਮ ਟੋਲ ਦਾ ।

ਸਾਡੇ ਖੂਨ ਚ ਗੱਦਾਰੀਆ ਦੀ ਛਿੱਟ ਕੋਈ ਨਾ
ਸਰਦਾਰੀ ਦੀਆਂ ਲੇਜੀ ਭਾਵੇਂ 8 ਬੋਟਲਾਂ

ਖੂਨ ਚ ਗੱਦਾਰੀਆ ਦੀ ਛਿੱਟ ਕੋਈ ਨਾ
ਸਰਦਾਰੀ ਦੀਆਂ ਲੇਜੀ ਭਾਵੇਂ 8 ਬੋਟਲਾਂ

8 Botlan Shavi Lyrics In Punjabi

Verse - 4

ਓਹ ਪਿਆਰ ਜਿਹਦੇ ਨਾਲ ਪੈ ਜਾਂਦਾ ਦਿਲ ਤੋਂ
ਓਹ ਰੰਗ ਚਿੱਟੇ ਕਾਲੇ ਮੇਟਰ ਨਹੀਂ ਕਰਦੇ

ਓਹ ਪਿਆਰ ਜਿਹਦੇ ਨਾਲ ਪੈ ਜਾਂਦਾ ਦਿਲ ਤੋਂ
ਓਹ ਰੰਗ ਚਿੱਟੇ ਕਾਲੇ ਮੇਟਰ ਨਹੀਂ ਕਰਦੇ

ਹੱਥ ਜੋੜ ਓਹਨੂੰ ਸਿਰ ਤੇ ਬਿਠਾ ਲਈਏ
ਆ ਜਿਹੜੇ ਰੂਹ ਤੋਂ ਆ ਯਾਰਾਂ ਨਾਲ ਕਰਦੇ

ਓਹ ਦਸੂਹੇ ਵਾਲੇ ਸ਼ਵੀ ਨਾਲ ਮਿੱਠਾ - ਮਿੱਠਾ ਰਵੀ
ਫੇਰ ਕਵੀ ਨਾ ਜੇਹ ਪਨੀਆ ਦੇ ਵਿਚ ਰੋਡਤਾ

ਸਾਡੇ ਖੂਨ ਚ ਗੱਦਾਰੀਆ ਦੀ ਛਿੱਟ ਕੋਈ ਨਾ
ਸਰਦਾਰੀ ਦੀਆਂ ਲੇਜੀ ਭਾਵੇਂ 8 ਬੋਟਲਾਂ

ਖੂਨ ਚ ਗੱਦਾਰੀਆ ਦੀ ਛਿੱਟ ਕੋਈ ਨਾ
ਸਰਦਾਰੀ ਦੀਆਂ ਲੇਜੀ ਭਾਵੇਂ 8 ਬੋਟਲਾਂ

There Are Lots Of Lyrics in Punjabi 
Below ,

You Might Also Like

0 Comments