Sone Diya Waliyan Guri - Lyrics In Punjabi(ਪੰਜਾਬੀ ਵਿਚ) Font Language

Sone Diya Waliyan (ਸੋਨੇ ਦਿਆ ਵਾਲੀਆਂ) - Guri Lyrics(ਲੀਰਿਕਸ) in Punjabi Font Language


ਤੁਸੀ ਲੀਰਿਕਸ ਦੇ ਨਾਲ ਗਾਨਾ ਵੀ ਚਲਾ ਸਕਦੇ ਹੋ ।

Sone Diya Waliyan Lyrics In Punjabi

--ਪਹਿਲੀ ਆਇਤ--

ਮੇਰੇ ਸੁੰਨੇ - ਸੁੰਨੇ ਕੰਨ ਵੇ ਮੁੰਡਿਆ
ਸੁਣਿਆ - ਸੁਣਿਆ ਬਾਵਾਂ

ਮੈਨੂੰ ਕਦੇ ਤਾਂ ਤੂੰ ਕੁਝ ਨਵਾਂ ਦਵਾ ਦੇ
ਸੂਟ ਪੁਰਾਣੇ ਪਾਵਾਂ ।

ਮੇਰੇ ਸੁੰਨੇ - ਸੁੰਨੇ ਕੰਨ ਵੇ ਮੁੰਡਿਆ
ਸੁਣਿਆ - ਸੁਣਿਆ ਬਾਵਾਂ

ਮੈਨੂੰ ਕਦੇ ਤਾਂ ਤੂੰ ਕੁਝ ਨਵਾਂ ਦਵਾ ਦੇ
ਸੂਟ ਪੁਰਾਣੇ ਪਾਵਾਂ ।

ਮਿਨੂੰ ਕਹਿੰਦਾ ਸੀ ਮੈਂ ਤੇਰੇ ਸੋਹਣਿਏ
ਸੁੱਤੇ ਹੋਏ ਭਾਗ ਖੋਲ ਦੁੰ ।

ਨਾ ਤੂੰ ਸੋਨੇ ਦੀਆ ਹੋ , ਨਾ ਤੂੰ ਸੋਨੇ ਦੀਆ
ਸੋਨੇ ਦੀਆਂ ਪਾਈਆਂ ਵਾਲਿਆ , ਪਾਈਆਂ ਵਾਲਿਆ ।

ਮੈਨੂੰ ਕਹਿੰਦਾ ਸੀ ਸੋਨੇ ਚ ਤੋਲ ਦੇਊ
ਮੈਨੂੰ ਕਹਿੰਦਾ ਸੀ ਸੋਨੇ ਚ ਤੋਲ ਦੇਊ

Sone Diya Waliyan Guri Lyrics In Punjabi Font

--ਦੂਜੀ ਆਇਤ--

ਪਹਿਲਾ ਵੱਡੀਆਂ - ਵੱਡੀਆਂ ਗੱਲਾਂ ਸੀ ਵੇ ਤੇਰੀਆ
ਹੁਣ ਹੋਵਣ ਨਾ ਢਿਮਾਂਡਾ ਪੂਰਿਆ ਮੇਰੀਆਂ

ਐਵੇਂ ਬੋਹਤੀਆ ਵੱਡੀਆਂ ਗੱਪਾ ਨਾ ਤੂੰ ਮਾਰ ਵੇ
ਮੈਨੂੰ ਕਹਿਣਾ ਲੈਕੇ ਦਿੱਤੇ ਰਾਨਿਹਾਰ ਵੇ ।

ਬੋਲੇ ਗੱਲ - ਗੱਲ ਉੱਤੇ ਝੂਠ ਹਾਣੀਆ
ਚੁੱਪ ਬਹਿ ਜਾ ਨਹੀ ਮੈਂ ਸੱਚ ਬੋਲ ਦੁ ।

ਨਾ ਤੂੰ ਸੋਨੇ ਦੀਆ ਹੋ , ਨਾ ਤੂੰ ਸੋਨੇ ਦੀਆ
ਸੋਨੇ ਦੀਆਂ ਪਾਈਆਂ ਵਾਲਿਆ , ਪਾਈਆਂ ਵਾਲਿਆ ।

ਮੈਨੂੰ ਕਹਿੰਦਾ ਸੀ ਸੋਨੇ ਚ ਤੋਲ ਦੇਊ
ਮੈਨੂੰ ਕਹਿੰਦਾ ਸੀ ਸੋਨੇ ਚ ਤੋਲ ਦੇਊ

Sone Diya Waliyan Lyrics In Punjabi Language

--ਤੀਜੀ ਆਇਤ--

ਐਨਾ ਹਰ ਵੇਲੇ ਤੂੰ ਐਵੇਂ ਲੜਦਾ ਰਹਿਣਾ ਹੈ
ਫਿਰ ਬਚਿਆ ਵਾਂਗੂੰ ਮੂੰਹ ਫੁਲਾ ਕੇ ਬਹਿਣਾ ਐ

ਉਂਝ ਤਾਂ ਤੂੰ ਮੇਰਾ ਕਦੇ ਵੀ ਦਿਲ ਤੋਂ ਕਰਦਾ ਨਹੀਂ
ਜੇ ਮੈਂ ਰੁੱਸ ਜਾਵਾਂ ਫੇਰ ਕਿਉਂ ਤੇਰਾ ਸੱਰਦਾ ਨਹੀਂ ।

ਬਸ ਇੱਕ ਗੱਲੋਂ ਦਿਲ ਡਰਦਾ
ਬੈਠਾ ਹੋਵੇ ਨਾ ਹਾਏ ਕਿਸੇ ਕੋਲ ਤੂੰ ।

ਨਾ ਤੂੰ ਸੋਨੇ ਦੀਆ ਹੋ , ਨਾ ਤੂੰ ਸੋਨੇ ਦੀਆ
ਸੋਨੇ ਦੀਆਂ ਪਾਈਆਂ ਵਾਲਿਆ , ਪਾਈਆਂ ਵਾਲਿਆ ।

ਮੈਨੂੰ ਕਹਿੰਦਾ ਸੀ ਸੋਨੇ ਚ ਤੋਲ ਦੇਊ
ਮੈਨੂੰ ਕਹਿੰਦਾ ਸੀ ਸੋਨੇ ਚ ਤੋਲ ਦੇਊ

ਮਿਕਸ ਸਿੰਘ ਇਨ ਦਾ ਹਾਊਸ

ਨਾ ਤੂੰ ਸੋਨੇ ਦੀਆ ,  ਸੋਨੇ ਦੀਆ
 ਪਾਈਆਂ ਵਾਲਿਆ , ਪਾਈਆਂ ਵਾਲਿਆ ।

ਮੈਨੂੰ ਕਹਿੰਦਾ ਸੀ ਸੋਨੇ ਚ ਤੋਲ ਦੇਊ
ਮੈਨੂੰ ਕਹਿੰਦਾ ਸੀ ਸੋਨੇ ਚ ਤੋਲ ਦੇਊ

ਹੇਠਾਂ ਦੂਸਰੇ ਗਾਣਿਆ ਦਾ ਲਿਰੀਕਸ ਵੀ ਜਰੂਰ ਦੇਖ ਕੇ ਜਾਇਉ ।

You Might Also Like

0 Comments