Klolan Parmish Verma Lyrics In Punjabi Font Language (ਪੰਜਾਬੀ ਵਿਚ)

Klolan Parmish Verma Lyrics In Punjabi Font Language (ਪੰਜਾਬੀ ਵਿਚ)


ਤੁਸੀ ਲੀਰਿਕਸ ਦੇ ਨਾਲ - ਨਾਲ ਗਾਨਾ ਵੀ ਚਲਾ ਸਕਦੇ ਹੋ ।

Klolan Lyrics In Punjabi

Verse - 1

ਹੋ ਗੇਟ ਐਂਟਰੀ ਤੋਂ ਸ਼ੁਰੂ ਹੁੰਦੇ ਵੱਜਦੇ ਸਲੂਟ
ਕਰੇ ਮੈਟਰ ਨਾ ਸ਼ਾਰਟ ਨਾਲ ਕਿਹੜੇ ਪਾਏ ਬੂਟ

ਹੋ ਗੇਟ ਐਂਟਰੀ ਤੋਂ ਸ਼ੁਰੂ ਹੁੰਦੇ ਵੱਜਦੇ ਸਲੂਟ
ਕਰੇ ਮੈਟਰ ਨਾ ਸ਼ਾਰਟ ਨਾਲ ਕਿਹੜੇ ਪਾਏ ਬੂਟ

ਹੋ ਮਾਸਟਰਾਂ ਨਾਲ ਵੀਰੇ ਯਾਰੀ ਸਾਡੀ ਪੱਕੀ
ਪੂਰੇ ਕੈੰਪਸ ਚ ਵੱਜਦਾ ਐ ਟੋਲਾ ਸਾਡਾ ਖੱਪੀ ।

ਹੋ ਯਹਮਾ ਇੱਕ ਆ ਤੇ ਬੰਦੇ 3-3 ਬਹਿਣੇ ਆ

ਕਲੋਲਾਂ ਕਰ ਲੈਣੇ ਆ , ਕਲੋਲਾਂ ਕਰ ਲੈਣੇ ਆ
ਕਲੋਲਾਂ ਕਰ ਲੈਣੇ ਆ , ਕਲੋਲਾਂ ਕਰ ਲੈਣੇ ਆ

ਪਾਸ ਹੋਣ ਜੋਗਾ ਪੇਪਰਾਂ ਚ ਪੜ੍ਹ ਲੈਣੇ ਆ
ਕਲੋਲਾਂ ਕਰ ਲੈਣੇ ਆ , ਕਲੋਲਾਂ ਕਰ ਲੈਣੇ ਆ

ਕਲੋਲਾਂ ਕਰ ਲੈਣੇ ਆ , ਕਲੋਲਾਂ ਕਰ ਲੈਣੇ ਆ
ਕਲੋਲਾਂ ਕਰ ਲੈਣੇ ਆ , ਕਲੋਲਾਂ ਕਰ ਲੈਣੇ ਆ

Klolan Lyrics In Punjabi Font

Verse - 2

ਹੋ ਅੱਟੇਂਡਸ ਕਲਾਸ ਦੀ ਤਾਂ ਹਾਂਜੀ ਸ਼ੋਰਟ ਹੀ ਆ ਚਲਦੀ
ਹੋ ਬੈਠ ਕੈਂਟੀਨੀ ਚਾ , ਆਜਾ ਹੌਟ ਹੀ ਐ ਚਲਦੀ

ਕਿਵੇਂ ਪੁੱਛ ਲਾਂ ਕਿਊਟ ਜਹੀ ਜੂਨੀਅਰ ਕੋਲੋਂ
ਇਸ ਗੱਲ ਦੀ ਤਾਂ ਵੀਰੇ ਡਿਸਕਸਨ ਹੈ ਚਲਦੀ

ਹੋ ਦਿਲ ਟੁੱਟਦਾ ਹੈ ਪਿੱਛੋਂ
ਪੇਗ ਪਹਿਲਾ ਫੜ ਲੈਣੇ ਆ

ਕਲੋਲਾਂ ਕਰ ਲੈਣੇ ਆ , ਕਲੋਲਾਂ ਕਰ ਲੈਣੇ ਆ
ਕਲੋਲਾਂ ਕਰ ਲੈਣੇ ਆ , ਕਲੋਲਾਂ ਕਰ ਲੈਣੇ ਆ

ਪਾਸ ਹੋਣ ਜੋਗਾ ਪੇਪਰਾਂ ਚ ਪੜ੍ਹ ਲੈਣੇ ਆ
ਕਲੋਲਾਂ ਕਰ ਲੈਣੇ ਆ , ਕਲੋਲਾਂ ਕਰ ਲੈਣੇ ਆ

ਕਲੋਲਾਂ ਕਰ ਲੈਣੇ ਆ , ਕਲੋਲਾਂ ਕਰ ਲੈਣੇ ਆ
ਕਲੋਲਾਂ ਕਰ ਲੈਣੇ ਆ , ਕਲੋਲਾਂ ਕਰ ਲੈਣੇ ਆ

Klolan Parmish Verma Lyrics

Verse - 3

ਹੋ ਜਿਹਨੂੰ ਮਿਲਣੇ ਦੇ ਲਈ ਪੱਕਾ ਟਾਈਮ ਪੱਕੀ ਥਾਂ
ਯਾਰੋ ਪੱਕੀ ਆ ਸਹੇਲੀ ਥੋਨੂੰ ਪਤਾ ਹੀ ਆ

ਹੋ ਬਿਨਾ ਗੱਲੋਂ ਲਦੇ ਜਿਹੜੀ ਕੋਈ ਲੱਭ ਕੇ ਬਹਾਨਾਂ
ਮੈਂ ਵੀ ਸਿੱਲੀ ਜਿਹੇ ਜੋਕ ਨਾਲ ਲੈਣਾ ਆ ਮਨਾ
(ਮੈਂ ਵੀ ਸਿੱਲੀ ਜਿਹੇ ਜੋਕ ਨਾਲ ਲੈਣਾ ਆ ਮਨਾ)

ਹੋ ਭਾਬੀ ਥੋਡੀ ਨੂੰ ਹੋ ਤੱਕੇ
ਓਹਦੇ ਚਾਂਟੇ ਧਰ ਦਿੰਨੇ ਆ

ਕਲੋਲਾਂ ਕਰ ਲੈਣੇ ਆ , ਕਲੋਲਾਂ ਕਰ ਲੈਣੇ ਆ
ਕਲੋਲਾਂ ਕਰ ਲੈਣੇ ਆ , ਕਲੋਲਾਂ ਕਰ ਲੈਣੇ ਆ

ਪਾਸ ਹੋਣ ਜੋਗਾ ਪੇਪਰਾਂ ਚ ਪੜ੍ਹ ਲੈਣੇ ਆ
ਕਲੋਲਾਂ ਕਰ ਲੈਣੇ ਆ , ਕਲੋਲਾਂ ਕਰ ਲੈਣੇ ਆ

ਕਲੋਲਾਂ ਕਰ ਲੈਣੇ ਆ , ਕਲੋਲਾਂ ਕਰ ਲੈਣੇ ਆ
ਕਲੋਲਾਂ ਕਰ ਲੈਣੇ ਆ , ਕਲੋਲਾਂ ਕਰ ਲੈਣੇ ਆ

Klolan Lyrics In Punjabi Language

Verse - 4

ਹੋ ਯਾਰ ਤਿੰਨ - ਚਾਰ ਖਾਸ ਬਾਹਲੀ ਸਾਂਝ ਨਾ ਵਧਾਈਏ
ਜਦੋਂ ਕੱਠੇ ਖੜਦੇ ਆ , ਅੱਗ ਵੈਰੀਆ ਨੂੰ ਲਈਏ

ਹੋ ਸਾਰੇ ਦਿਲਾਂ ਦੇ ਦਲੇਰ , ਪੱਟੂ ਲੜਨੇ ਨੂੰ ਸ਼ੇਰ
ਹੋ ਸੇਮ ਸਭ ਦਾ ਸੁਬਾਅ , ਗੱਲ ਮੌਕੇ ਤੇ ਮੁਕਾਈਏ

ਹੋ ਗੱਲਾਂ ਯਾਦ ਕਰ ਫੇਰ
ਖਿੜ - ਖਿੜ ਹੱਸ ਲੈਣੇ ਆ

ਕਲੋਲਾਂ ਕਰ ਲੈਣੇ ਆ , ਕਲੋਲਾਂ ਕਰ ਲੈਣੇ ਆ
ਕਲੋਲਾਂ ਕਰ ਲੈਣੇ ਆ , ਕਲੋਲਾਂ ਕਰ ਲੈਣੇ ਆ

ਪਾਸ ਹੋਣ ਜੋਗਾ ਪੇਪਰਾਂ ਚ ਪੜ੍ਹ ਲੈਣੇ ਆ
ਕਲੋਲਾਂ ਕਰ ਲੈਣੇ ਆ , ਕਲੋਲਾਂ ਕਰ ਲੈਣੇ ਆ

ਕਲੋਲਾਂ ਕਰ ਲੈਣੇ ਆ , ਕਲੋਲਾਂ ਕਰ ਲੈਣੇ ਆ
ਕਲੋਲਾਂ ਕਰ ਲੈਣੇ ਆ , ਕਲੋਲਾਂ ਕਰ ਲੈਣੇ ਆ

ਹੇਠਾਂ ਬਹੁਤ ਸਾਰੇ ਗਾਣਿਆ ਦੇ ਲੀਰਿਕਸ ਪੰਜਾਬੀ ਚ ਹਨ , ਜਰੂਰ ਦੇਖੋ ।

You Might Also Like

1 Comments

  1. Very good
    My site link- https://yaradelyrics.blogspot.com/?m=1

    ReplyDelete